Close

    ਸੰਗਠਨਾਤਮਕ ਚਾਰਟ

    ਕਾਨੂੰਨੀ ਸੇਵਾਵਾਂ ਅਥਾਰਟੀਆਂ/ਕਮੇਟੀਆਂ ਦਾ ਸੰਗਠਨ

    • ਨਾਲਸਾ

      • ਪੈਟਰਨ-ਇਨ-ਚੀਫ-ਭਾਰਤ ਦੇ ਮਾਣਯੋਗ ਚੀਫ ਜਸਟੀਸ
      • ਕਾਰਜਕਾਰੀ ਚੇਅਰਮੈਨ-ਸੁਪਰੀਮ ਕੋਰਟ ਦੇ ਮਾਨਯੋਗ ਜੱਜ
      • ਮੈਂਬਰ ਸਕੱਤਰ-ਜ਼ਿਲ੍ਹਾ ਜੱਜ ਪੱਧਰ ਦੇ ਨਿਆਂਇਕ ਅਧਿਕਾਰੀ
    • ਐਸ ਐਲ ਐਸ ਸੀ

      • ਚੇਅਰਮੈਨ-ਸੁਪਰੀਮ ਕੋਰਟ ਦੇ ਮਾਨਯੋਗ ਜੱਜ
      • ਸਕੱਤਰ-ਵਧੀਕ ਜ਼ਿਲ੍ਹਾ ਜੱਜ ਪੱਧਰ ਦੇ ਨਿਆਂਇਕ ਅਧਿਕਾਰੀ
    • ਐਸ ਐਲ ਐਸ ਸੀ

      • ਪੈਟਰਨ-ਇਨ-ਚੀਫ-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਚੀਫ ਜਸਟੀਸ
      • ਕਾਰਜਕਾਰੀ ਚੇਅਰਪਰਸਨ-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜੱਜ
      • ਮੈਂਬਰ ਸਕੱਤਰ-ਜ਼ਿਲ੍ਹਾ ਜੱਜ ਪੱਧਰ ਦੇ ਨਿਆਂਇਕ ਅਧਿਕਾਰੀ
    • ਐਚ ਸੀ ਐਲ ਐਸ ਸੀ

      • ਚੇਅਰਮੈਨ-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜੱਜ
      • ਸਕੱਤਰ-ਵਧੀਕ ਜ਼ਿਲ੍ਹਾ ਜੱਜ ਪੱਧਰ ਦੇ ਨਿਆਂਇਕ ਅਧਿਕਾਰੀ
    • ਡੀ ਐਲ ਐਸ ਏ

      • ਚੇਅਰਪਰਸਨ-ਜ਼ਿਲ੍ਹਾ ਜੱਜ
      • ਸਕੱਤਰ-ਸਿਵਲ ਜੱਜ ਰੈਂਕ ਦੇ ਨਿਆਂਇਕ ਅਧਿਕਾਰੀ
    • ਟੀ ਐਲ ਐਸ ਸੀ

      • ਚੇਅਰਮੈਨ-ਸਭ ਤੋਂ ਸੀਨੀਅਰ ਨਿਆਂਇਕ ਅਧਿਕਾਰੀ