ਕਾਨੂੰਨੀ ਸੇਵਾਵਾਂ ਅਥਾਰਟੀਆਂ/ਕਮੇਟੀਆਂ ਦਾ ਸੰਗਠਨ
-
ਨਾਲਸਾ
- ਪੈਟਰਨ-ਇਨ-ਚੀਫ-ਭਾਰਤ ਦੇ ਮਾਣਯੋਗ ਚੀਫ ਜਸਟੀਸ
-
- ਕਾਰਜਕਾਰੀ ਚੇਅਰਮੈਨ-ਸੁਪਰੀਮ ਕੋਰਟ ਦੇ ਮਾਨਯੋਗ ਜੱਜ
-
- ਮੈਂਬਰ ਸਕੱਤਰ-ਜ਼ਿਲ੍ਹਾ ਜੱਜ ਪੱਧਰ ਦੇ ਨਿਆਂਇਕ ਅਧਿਕਾਰੀ
-
ਐਸ ਐਲ ਐਸ ਸੀ
- ਚੇਅਰਮੈਨ-ਸੁਪਰੀਮ ਕੋਰਟ ਦੇ ਮਾਨਯੋਗ ਜੱਜ
-
- ਸਕੱਤਰ-ਵਧੀਕ ਜ਼ਿਲ੍ਹਾ ਜੱਜ ਪੱਧਰ ਦੇ ਨਿਆਂਇਕ ਅਧਿਕਾਰੀ
-
ਐਸ ਐਲ ਐਸ ਸੀ
- ਪੈਟਰਨ-ਇਨ-ਚੀਫ-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਚੀਫ ਜਸਟੀਸ
-
- ਕਾਰਜਕਾਰੀ ਚੇਅਰਪਰਸਨ-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜੱਜ
-
- ਮੈਂਬਰ ਸਕੱਤਰ-ਜ਼ਿਲ੍ਹਾ ਜੱਜ ਪੱਧਰ ਦੇ ਨਿਆਂਇਕ ਅਧਿਕਾਰੀ
-
ਐਚ ਸੀ ਐਲ ਐਸ ਸੀ
- ਚੇਅਰਮੈਨ-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜੱਜ
-
- ਸਕੱਤਰ-ਵਧੀਕ ਜ਼ਿਲ੍ਹਾ ਜੱਜ ਪੱਧਰ ਦੇ ਨਿਆਂਇਕ ਅਧਿਕਾਰੀ
-
- ਸਕੱਤਰ-ਸਿਵਲ ਜੱਜ ਰੈਂਕ ਦੇ ਨਿਆਂਇਕ ਅਧਿਕਾਰੀ
-
ਟੀ ਐਲ ਐਸ ਸੀ
- ਚੇਅਰਮੈਨ-ਸਭ ਤੋਂ ਸੀਨੀਅਰ ਨਿਆਂਇਕ ਅਧਿਕਾਰੀ